Best Punjabi Shayari: www.PunjabiSayar.Blogspot.com

Ruh udgi pinzre cho...

0 comments

ruh udgi pinzre cho,
khali reh gai maehal chubare...
ki karna daulat nu,
sang chutge jdo ne sare...
aakhri vele bas iko hi khyal c,
hath dove khali, na turiya koi naal c,
kehnde c jo sda asi tere haan sahare...


Ruh udgi pinzre cho,
khali reh gai mehal chubare....


ਰੂਹ ਉਡਗੀ ਪਿੰਜਰੇ ਚੋ,
ਖਾਲੀ ਰਹ ਗਏ ਮੇਹਲ ਚੁਬਾਰੇ...
ਕੀ ਕਰਨਾ ਦੌਲਤ ਨੂ,
ਸੰਗ ਛੁਟਗਏ ਜਦੋ ਨੇ ਸਾਰੇ...
ਆਖਰੀ ਵੇਲੇ ਬਸ ਇਕੋ ਹੀ ਖਯਾਲ ਸੀ,

ਹਥ ਦੋਵੇ ਖਾਲੀ, ਨਾ ਤੁਰੀਆ ਕੋਈ ਨਾਲ ਸੀ,
ਕਹੰਦੇ ਸੀ ਜੋ ਸਦਾ ਅਸੀਂ ਤੇਰੇ ਹਾਂ ਸਹਾਰੇ...
ਰੂਹ ਉਡਗੀ ਪਿੰਜਰੇ ਚੋ,
ਖਾਲੀ ਰਹ ਗਏ ਮੇਹਲ ਚੁਬਾਰੇ...
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht