Best Punjabi Shayari: www.PunjabiSayar.Blogspot.com

ਇੱਕ ਕਲਾਮ ਸੱਜਣਾਂ ਲਈ - ਦਲਬੀਰ ਧਾਲੀਵਾਲ

0 comments

ਮੈਂ ਤੇਰੇ ਰਾਹਾਂ ਦੇ ਵਿੱਚ ਅਕਸਰ ਖੜ੍ਹਦਾ ਹਹਿੰਦਾ ਹਾਂ,
ਪਰ ਜਦੋਂ ਤੂੰ ਪਾਸਾ ਵੱਟ ਕੇ ਲੰਗ ਜਾਂਦੀ, ਉਹਦੋਂ ਸਾਡੇ ਦਿਲ ਤੇ ਬੜ੍ਹੀ ਮਾੜ੍ਹੀ ਬੀਤਦੀ ਹੈ.
ਨੀ ਤੇਰੇ ਪਿੱਛੇ ਲੱਗੇ ਨੂੰ ਅੱਜ ਸਾਲ ਹੋ ਗਿਆ ਪੂਰਾ ,
ਪਰ ਤੇਰੇ ਤੋਂ ਹਾਂ ਕਰਵਾਉਣ ਦੀ ਇੱਛਾ ਅੱਜ ਵੀ ਦਿੱਲ ਵਿੱਚ ਰੱਖੀ ਹੈ.
ਨੀ ਤੂੰ ਕੀ ਜਾਣੇ
ਕੀ-ਕੀ ਦੁੱਖ "ਦਲਬੀਰ" ਸਹਿੰਦਾ ਦੁਨੀਆਂ ਤੇ,
ਤੇਰੇ ਦੁੱਖ ਨੇ ਉਹਤੋਂ ਗੀਤਾਂ ਦੀ ਕਾਪੀ ਖੁਣਵਾਕੇ ਰੱਖੀ ਹੈ.....

ਵੱਲੋਂ- ਦਲਬੀਰ ਧਾਲੀਵਾਲ
Cont. No. +919781009964
 
You can Add me on Facebook:-
www.facebook.com/DalbirDhaliwalonline

ਲਵ ਟੂ ਆਲ ਅਤੇ ਬਈ ਰੱਬ ਰਾਖਾ...♥....
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht