ਇਕ ਦਿਨ ਸਾਨੂ ਕੋਈ ਪੁਸ਼ਨ ਲਗਾ .
ਨਾ ਤੇਰੇ ਅਖ ਚ ਨਮ ਕੋਈ ,ਤੇ ਨਾ ਚੇਹਰੇ ਤੇ ਗਮ ਕੋਈ
ਬੁਲਾ ਤੇ ਖਾਮੁਸੀ ਨਾ ਕੋਈ
ਤੂ ਕੇਹ੍ਨ੍ਦੀ ਏ ਤੇਰੀ ਖੁਸੀ ਨਾ ਕੋਈ
ਮੇਂ ਕੇਹਾ ਮੇਰੇ ਕੋਲ ਜਵਾਬ ਏ ..
ਤੂ ਚੇਹਰੇ .ਵਲ ਦੇਖ ਲਿਆ
ਦਿਲ ਦੀ ਕੀਤੀ ਨਾ ਗੱਲ ਕੋਈ
ਅਸੀਂ ਤੇ ਦਿਲ ਦੇ ਮਾਰੇ ਆ ,,ਚੇਹਰੇ ਦੀ ਨਾ ਗੱਲ ਕੋਈ
ਦਿਲ ਤੇ ਜ਼ਖਮੀ ਏ ,ਪਰ ਦੁਵਾ ਨਾ ਕੋਈ
ਰੁਬੀ ਦੇ ਹਾਸੇ ਨੂ ,ਖੁਸੀ ਨਾ ਜਾਣੀ
ਚੰਦਰੀ ਨੇ ਪਤਾ ਨੇ ਏਸ ਹਾਸੇ ਚ ਕੀ ਕੀ ਛੁਪਾ ਲਿਆ
ਸਚ ਸਚ ਕਰਦੀ ਨੇ ਹਰ ਕੋਈ ਦੁਸਮਨ ਬਣਾ ਲੇਯ ਆ
ਪਤਾ ਨੀ ਕਮਲੀ ਨੇ ਕੀ ਪਾ ਲੇਯ ਤੇ ਕੀ ਗੁਮਾ ਲੇਯ ਆ

Post a Comment