ਅੱਜ ਦਿਲ ਕਰਦਾ ਕੁਜ ਲਿਖਾ
ਸਾਡੇ ਗ੍ਰਮ ਸੁਭਾ ਨੇ ਮਾਰੇ ਵੇ
ਕੀ ਦਸੀਏ ਡੋਬੇ ਆ ਜਾ ਤਾਰੇ ਵੇ
ਆਹ ਸਬਦ ਇਕ ਅਫਵਾਹ ਵਰਗਾ ,
ਹੋਰ ਤੇ ਕੁਜ ਪੱਲੇ ਨਹੀ ਇਕ ਸਚ ਹੇ
ਜੋ ਸਾਡੇ ਗੁਵਾਹ ਵਰਗਾ
ਕੀ ਹੋਇਆ ਇਕ ਆਦਤ ਮਾੜੀ ਏ
ਕੋਈ ਕਰੇ ਕਿਸੇ ਨਾਲ ਮਾਦਾ ਅਸੀਂ ਦੇਖ ਨਾ ਸਕਦੇ ਆ
ਰੁਕ ਨਹੀ ਸਕਦੇ , ਦਿਲ ਸਮਜਾ ਕੇ ਹਾਰੇ ਆ
ਲੋਕੀ ਆਖਦੇ ਰੂਬੀ ਹੰਕਾਰੀ ਏ ,ਇਕ ਏਹਨੂ ਆਕੜ ਮਾਰ ਗਈ
ਪਰ ਕੋਈ ਕੀ ਜਾਣੇ ਚੰਦਰੀ ਜਿੰਦਗੀ ਦੇ ਕੀਨੇ ਸਾਲ ਹੋਰ ਤੋਂ ਵਾਰ ਗਈ

Post a Comment