ਹਾਰ ਗਏ ...ਕਈ ਸੌਊੜ ਗਏ ਕਈ ਹਾੜ ਕੀਨੇ ਹੀ ਸਾਲ ਤੇਰੇ ਤੋਂ ਵਾਰ ਗਏ
ਜਿੰਦਗੀ ਨਾਲ ਲੜਦੇ ਲੜਦੇ ਥਕ ਗਏ ਆ
ਨਾ ਜੀ ਸਕਦੇ ਨਾ ਮਰ ਸਕਦੇ ,ਬਸ ਹਾਰ ਗਈ
ਗਲਤੀ ਤੇਰੀ ਸੀ ਜਾ ਸਾਡੀ ਸੀ ਇਕ ਗਲਤੀ ਮਾਰ ਗਈ
ਹਾਏ ਗਲਤੀ ਮਾਰ ਗਈ
tenu ਪਤਾ ਤੇਰੇ ਤੋਂ ਜਾਨ ਵਾਰਦੇ ਸਾ
ਤੇਰੀ ਹਰ ਗਲਤੀ ਨੂ ਨਾਦਾਨ ਆਖਦੀ ਸਾ
ਤੂ ਨਾ ਸਕੇਯਾ ਸਮਜ ਤੇ dhukre ਦੇਂਦਾ rehnda ਸੀ
ਛਡ ਕੇ ਮੇਨੂ ਹੋਰ ਪਿਛੇ ਤੁਰੇਯਾ ਰਹੰਦਾ ਸੀ
ਸਾਡੇ ਅੱਗੇ ਪਿਛੇ ਕੋਈ ਨਹੀ ਸੀ
ਇਕ ਪਿਯਾਰ ਸਾਈ...ਦਾ ਵੇ
ਰੁਬੀ ਨੂ ਤਾਰ ਗੇਯਾ ..............shayd
ਸਬ ਕੁਜ ਠੀਕ ਹੁੰਦਾ ਇਕ ਤੇਰਾ ਦਾਰੋ ਪੀਨਾ ਮਾਰ ਗਇਆ
ਚੰਦਰੀ ਦੀ ਜਿੰਦਗੀ ਦੀ ਹਾਏ ਚਾਬੀ ਖੋ ਗਈ ਸੀ
ਆਹ ਗਲਤੀ ਤੇਰੀ ਸੀ ਜਾ ਸਾਡੀ ਸੀ
ਬਸ ਗਲਤੀ ਮਾਰ ਗਈ
ਜਿੰਦਗੀ ਨਾਲ ਲੜਦੇ ਲੜਦੇ ਥਕ ਗਏ ਆ
ਨਾ ਜੀ ਸਕਦੇ ਨਾ ਮਰ ਸਕਦੇ ,ਬਸ ਹਾਰ ਗਈ
ਗਲਤੀ ਤੇਰੀ ਸੀ ਜਾ ਸਾਡੀ ਸੀ ਇਕ ਗਲਤੀ ਮਾਰ ਗਈ
ਹਾਏ ਗਲਤੀ ਮਾਰ ਗਈ
tenu ਪਤਾ ਤੇਰੇ ਤੋਂ ਜਾਨ ਵਾਰਦੇ ਸਾ
ਤੇਰੀ ਹਰ ਗਲਤੀ ਨੂ ਨਾਦਾਨ ਆਖਦੀ ਸਾ
ਤੂ ਨਾ ਸਕੇਯਾ ਸਮਜ ਤੇ dhukre ਦੇਂਦਾ rehnda ਸੀ
ਛਡ ਕੇ ਮੇਨੂ ਹੋਰ ਪਿਛੇ ਤੁਰੇਯਾ ਰਹੰਦਾ ਸੀ
ਸਾਡੇ ਅੱਗੇ ਪਿਛੇ ਕੋਈ ਨਹੀ ਸੀ
ਇਕ ਪਿਯਾਰ ਸਾਈ...ਦਾ ਵੇ
ਰੁਬੀ ਨੂ ਤਾਰ ਗੇਯਾ ..............shayd
ਸਬ ਕੁਜ ਠੀਕ ਹੁੰਦਾ ਇਕ ਤੇਰਾ ਦਾਰੋ ਪੀਨਾ ਮਾਰ ਗਇਆ
ਚੰਦਰੀ ਦੀ ਜਿੰਦਗੀ ਦੀ ਹਾਏ ਚਾਬੀ ਖੋ ਗਈ ਸੀ
ਆਹ ਗਲਤੀ ਤੇਰੀ ਸੀ ਜਾ ਸਾਡੀ ਸੀ
ਬਸ ਗਲਤੀ ਮਾਰ ਗਈ

Post a Comment