ਸਦਾ ਹੀਰ ਹੀਰ ਨਾ ਕਰੇਯਾਂ ਕਰ ਹਾਏ ਤੇਰੇ ਤੋਂ ਹੀਰ ਤੇ ਬਨਯਾਨ ਜਾਣਾ ਨੀ
ਦਿਲ ਆਖਦਾ ਇਸ਼ਿਕ ਨਾ ਕਰ ਬੀਬਾ ਤੇਹਨੁ ਇਸ਼ਿਕ ਨੇਬਾਯਾ ਜਾਣਾ ਨੀ
ਹੀਰ ਰਨ੍ਜਾ ਤੇ ਹਰ ਕੋਈ ਬਣਦਾ ਨੀ ਪਰ ਕੇਸੇ ਰੰਜੇ ਤੋਂ ੧੨ ਸਾਲ ਡੰਗਰ ਚਾਰੇਯਾਂ ਜਾਣਾ ਨੀ
ਹਾਏ ਦਸ ਇਸ਼ਿਕ ੨ ਪਾਲ ਨਿਬ੍ਦਾ ਨਹੀ ਨਵੇ ਨਵੇ ਰੰਜੇਯਾਂ ਤੋਂ
ਫੇਰ ੧੨ ਸਾਲ ਨੇਬਏਆਂ ਜਾਣਾ ਨੀ
ਰੂਬੀ ਆਖਦੀ sacha ਇਸ਼ਿਕ ਤੇ ਰੱਬ ਦੇ ਰੂਪ ਵਰਗਾ
ਗਲਿਯਾਂ ਮੋੜਾ ਤੇ ਖੜ ਕੇ ਪਾਯਇਆ ਜਾਣਾ ਨੀ

Post a Comment