ਯਾਰ ਹੋਣਗੇ ਵਡੇ ਆਪਣੇ ਘਰ ,
ਮੈਨੂ ਕੀ ਉਨ੍ਹਾ ਦਾ ਮੁੱਲ ਯਾਰੋ...
ਲੋੜ ਪੈਣ ਤੇ ਨਾ ਜੋ ਕੋਲ ਖੜੇ,ਕੀ ਕਰਨੇ ਏਹੋ ਜੇਹੇ ਦੋਸਤ ਕੁਲ ਯਾਰੋ...
ਮੈਨੂ ਤਾ ਓਹ ਕੰਡੇ ਹੀ ਨੇ ਚੰਗੇ,
ਜੋ ਕਦੇ ਦਿਲ ਚ ਖੁਬੇ ਸੀ,
ਦੁਖ ਚ ਤਾ ਨੇ ਓਹ ਮੇਰੇ ਕੋਲ ਖੜੇ,
ਭਾਵੇ ਖੁਸੀ ਵੇਲੇ ਜੋ ਮੈਨੂ ਜੁਦੇ ਸੀ...
ਯਾਰ ਨਾ ਓਹ ਹੁੰਦਾ ਜੋ ਖੁਸੀ ਵਿਚ ਆ ਜਾਵੇ,
ਯਾਰ ਓਹ ਹੁੰਦਾ ਜੋ ਦੁਖਾ ਵਿਚ ਸਾਥ ਨਿਭਾ ਜਾਵੇ..
yaar honge wde apne ghar,
mainu ki unha da mull yaaro...
lod pain te na jo kol khade,ki karne eho jehe dost kul yaaro...
mainu ta oh kande hi ne change,
jo kde dil ch khube si,
dukh ch ta ne oh mere kol khde,
bhave khusi vele jo mainu jude si...
yaar na oh hunda jo khusi vich aa jave,
yaar oh hunda jo dukha vich sath nibha jaave...

Post a Comment