Best Punjabi Shayari: www.PunjabiSayar.Blogspot.com

gall bajurga di...

0 comments

gall seyaneya di sda sach hundi a,
jo muho nikle na oh kahani kde akath hundi a,
rona, hasna, pauna, gwauna,
sab apne hathi hunda,
taqdeer ta fir aive gapp hundi a,
jo wadh lai pair psarda a,
oh ghat nu b hai gwa behnda,
jo ghat ch khushi labhda a,
oh thode ch sab kujh paa lainda,
choti waddi sabdi aapo-apni lapp hundi a,
gall seyaneya di sda sach hundi a,


ਗੱਲ  ਸੇਯਾਨੇਯਾ ਦੀ ਸਦਾ ਸਚ  ਹੁੰਦੀ  ਏ ,
ਜੋ ਮੁਹੋ ਨਿਕਲੇ ਨਾ ਓਹ ਕਹਾਨੀ ਕਦੇ ਅਕਥ ਹੁੰਦੀ ਏ ,
ਰੋਨਾ, ਹਸਨਾ, ਪਾਉਣਾ, ਗਵਾਉਣਾ,
ਸਬ ਆਪਣੇ ਹਥੀ ਹੁੰਦਾ,
ਤਾਕ਼ਦੀਰ ਤਾ ਫਿਰ ਐਵੇ ਗੱਪ ਹੁੰਦੀ ਏ,
ਜੋ ਵਧ ਲੈ ਪੈਰ ਪਸਾਰਦਾ ਏ ,
ਓਹ ਘਟ ਨੂ ਵੀ ਹੈ ਗਵਾ ਬੇਹ੍ਨ੍ਦਾ,
ਜੋ ਘਟ ਚ ਖੁਸ਼ੀ ਲਭਦਾ ਏ,
ਓਹ ਥੋੜੇ ਚ ਸਬ ਕੁਝ ਪਾ ਲੈਂਦਾ,
ਚੋਟੀ ਵੱਡੀ ਸਭਦੀ ਆਪੋ-ਆਪਣੀ ਲੱਪ ਹੁੰਦੀ ਏ ,
ਗੱਲ ਸੇਯਾਨੇਯਾ ਦੀ ਸਦਾ ਸਚ ਹੁੰਦੀ ਏ,
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht