ਕਹਤੋ ਨਖਰੇ ਦਿਖਾਉਣੀ ਏ,
ਕਹਤੋ ਅਖ ਮਟਕਾਉਣੀ ਏ,
ਆਹ ਮੁੰਡਾ ਤੇਰੇ ਵਸ ਚ ਨਹੀ ਆਉਣਾ,
ਐਵੇ ਵੇਹਲੀ ਟ੍ਰਾਈਆ ਲਾਉਣੀ ਏ,
ਕਦੇ ਜੀਨ ਸ਼ੀਨ ਪਾਵੇ,
ਕਦੇ ਪਿਛੇ ਪਿਛੇ ਆਵੇ,
ਐਵੇ ਅੰਜਾਨ ਜੀ ਤੂ ਬਣ ਬਣ ਕੇ,
ਕਹਤੋ ਗੱਲਾ ਵਿਚ ਪਾਉਣੀ ਏ,
ਕਹਤੋ ਅਖ ਮਟਕਾਉਣੀ ਏ,
ਆਹ ਮੁੰਡਾ ਤੇਰੇ ਵਸ ਚ ਨਹੀ ਆਉਣਾ,
ਐਵੇ ਵੇਹਲੀ ਟ੍ਰਾਈਆ ਲਾਉਣੀ ਏ,
ਕਦੇ ਜੀਨ ਸ਼ੀਨ ਪਾਵੇ,
ਕਦੇ ਪਿਛੇ ਪਿਛੇ ਆਵੇ,
ਐਵੇ ਅੰਜਾਨ ਜੀ ਤੂ ਬਣ ਬਣ ਕੇ,
ਕਹਤੋ ਗੱਲਾ ਵਿਚ ਪਾਉਣੀ ਏ,
ਆਹ ਮੁੰਡਾ ਤੇਰੇ ਵਸ ਚ ਨਹੀ ਆਉਣਾ,

Post a Comment