Aive dil una name kar baithe,
na samje asi ishq smundra di gehrai nu.
Tahio bhulekhe naal tar baithe.
Jdo tak aie kujh samj sanu pyara di,
udo tak c RAVI dur bde had baithe.ਐਵੇ ਦਿਲ ਉਨਾ ਨਾਮੇ ਕਰ ਬੈਠੇ,
ਨਾ ਸਮਝੇ ਅਸੀਂ ਇਸ਼ਕ਼ ਸਮੁੰਦਰਾ ਦੀ ਗੇਹਰਾਈ ਨੂ,
ਤਾਹੀਓ ਭੁਲੇਖੇ ਨਾਲ ਅਸੀਂ ਤਰ ਬੈਠੇ,
ਜਦੋ ਤਕ ਆਈ ਕੁਝ ਸਮਝ ਸਾਨੂ ਪਯਾਰਾ ਦੀ,
ਉਦੋ ਤਕ ਸੀ ਰਵੀ ਦੂਰ ਬੜੇ ਅਸੀਂ ਹੜ੍ਹ ਬੈਠੇ....

Post a Comment