Best Punjabi Shayari: www.PunjabiSayar.Blogspot.com

0 comments

ਪਰ ਸੋਹਣੀਏ ਕਦੇ ਯਾਦ ਨਾ ਭੁਲਦੀ ਏ...
profile.
1
ਦਿਲ ਟੁਟਦਾ ਟੁਟਦਾ ਟੁਟ ਜਾਂਦਾ ,
ਰਿਸਤਾ ਮੁਕਦਾ ਮੁਕਦਾ ਮੁਕ ਜਾਂਦਾ,
ਸਾਹ ਸੁਕਦਾ ਸੁਕਦਾ ਸੁਕ ਜਾਂਦਾ ,
ਤੇ ਹਰ ਧੜਕਨ ਹੀ ਫ਼ਰਿਯਾਦ ਚ ਘੁਲਦੀ ਏ ,
ਪਰ ਸੋਹਣੀਏ ਕਦੇ ਯਾਦ ਨਾ ਭੁਲਦੀ ਏ ,

ਜਿਨਾ ਮਰਜੀ ਦੁਨੀਆਦਾਰੀ ਦੇ ਵਿਚ ਖੋ ਜਾਇਏ,
ਜਿਨਾ ਮਰਜੀ ਭਾਵੇ ਕਾਮ-ਕਾਰ ਚ ਸਮੋ ਜਾਇਏ,
ਜਿਨਾ ਮਰਜੀ ਭਾਵੇ ਦਿਲ ਦਾ ਦਰਦ ਲਕੋ ਜਾਇਏ,
ਫਿਰ ਵੀ ਹਰ ਘੜੀ ਯਾਦਾ ਦੀ ਹੀ ਹਨੇਰੀ ਝੂਲਦੀ ਏ,
ਪਰ ਸੋਹਣੀਏ ਕਦੇ ਯਾਦ ਨਾ ਭੁਲਦੀ ਏ ,

ਕੋਲ ਇਕਠੇ ਜਿੰਦਗੀ ਵਿਤਾਉਣ ਦੇ,
ਨਾ ਦਿਲ ਤੋ ਦੂਰ ਜਾਂਦੇ ਨੇ,
khat ਤੇਰੇ ਹੀ ਆਖਾ ਸਾਮਨੇ,
ਵਾਰੋ ਵਾਰੀ ਆਉਂਦੇ ਨੇ,
ਜਿੰਦ ਹਰ ਸਮੇ ਵਾਡਾ ਦੀ ਤਕੜੀ ਚ ਤੁਕ੍ਲਦੀ ਏ,
ਪਰ ਸੋਹਣੀਏ ਕਦੇ ਯਾਦ ਨਾ ਭੁਲਦੀ ਏ ,

ਪੈਸੇ ਦੀ ਹੁਣ ਤੂ ਗੁਲਮ ਹੋ ਗਈ ਏ ,
ਇਸੇ ਕਰਕੇ ਨਾ ਤੂ ਸਾਡੇ ਵੱਲ ਰਹੀ ਏ,
ਤਾਹੀਓ ਨਾ ਨਿਸਾਨੀ ਸਾਡੀ ਤੇਰੀ ਉਂਗਲੀ ਚ ਰਹੀ ਏ ,
ਸਾਡੇ ਦੁਖਾ ਦੀ ਨਾ ਤੇਨੁ ਪਰਵਾਹ ਵੈਰਨੇ,
ਹੁਣ ਗਿਰਾ ਦੀਆ ਖੁਸਿਆ ਚ ਤੂ ਫੁਲਦੀ ਏ,
ਪਰ ਸੋਹਣੀਏ ਕਦੇ ਯਾਦ ਨਾ ਭੁਲਦੀ ਏ ,

ਫੋਟੋ ਤੇਰੀ ਵਾਂਗ ਪਗਲਾ ਗਲ ਚ ਪਾ ਫਿਰਦੇ ਰਹੇ,
ਤੇਨੁ ਵੀ ਹੈ ਪ੍ਯਾਰ ਸਾਡੇ ਨਾਲ,ਇਸੇ ਧੋਖੇ ਚ ਘਿਰਦੇ ਰਹੇ,
ਸਦਾ ਸਾਡੇ ਨਾਲ ਹੀ ਸੀ ਤੂ ਰਿਹੰਦੀ ਹਸਦੀ,
ਹੁਣ ਇਸੇ ਕਰਕੇ ਨਾ ਦਿਲ ਚੋ ਰੁਲਦੀ ਏ,
ਪਰ ਸੋਹਣੀਏ ਕਦੇ ਯਾਦ ਨਾ ਭੁਲਦੀ ਏ ,

ਰਵੀ ਨੇ ਤਾ ਪੀਆਰ ਬਾਸ ਤੇਰੇ ਨਾਲ ਪੈਯਾ ਸੀ,
ਮੁਲ੍ਲਾਂਪੁਰਿਏ ਨੇ ਤਾ ਹੋਰ ਸਬ ਕੁਝ ਹੀ ਭੁਲਾਯਾ ਸੀ,
ਰੂਹ ਮੰਨ ਤੇਨੁ ਤਾਂ ਦੇ ਪਿੰਜਰ ਚ ਵਸਾਯਾ ਸੀ,
ਨਾ ਪਰ ਸਾਡੀ ਤਕ਼ਦੀਰ ਕਿਸੇ ਪਾਸੋ ਖੁਲਦੀ ਏ,
ਪਰ ਸੋਹਣੀਏ ਕਦੇ ਯਾਦ ਨਾ ਭੁਲਦੀ ਏ
                       7837550511
Share this article :

Post a Comment

 
Support : Privacy | Join us | Contact
Copyright © 2013. SAYAR TE SAYARI, Punjabi sayar - All Rights Reserved
Website by Vashisht
Proudly powered by Vashisht